Home / Best Whatsapp Status / 2021 Top 10 Best Punjabi Status For Punjabi Drivers – Fifso.Com
2021 lead 10 Best punjabi Status For Punjabi Drivers Punjabi Truck Driver Punjabi Whatsapp Status And Shayari
In this mail I am going to plowshare an amaze collection of Truck Slogans, Truck Driver Punjabi Status, Punjabi Truck Songs Whatsapp Status, Funny Truck Shayari in Punjabi Fonts, WhatsApp Inspirational Status for Vehicle, Good Messages for Drivers, Very Short Vehicle Taglines & Sayings etc.

Best indian Vehicle Slogans & Short Quotes | Funny Punjabi Truck Drivers Shayari. Please parcel this post with your friends also.Truck Driver Punjabi Whatsapp Status
ਜੀ. ਟੀ ਰੋਡ ਤੇ ਦੁਹਾਈਆਂ ਪਾਵੇ ਨੀਂ ਯਾਰਾਂ ਦਾ ਟਰੱਕ ਬੱਲੀਏ
ਸੜਕਾਂ ਤੇ ਚਿੱਤ ਨੀਂ ਲੱਗਦਾ ਡਰਾਇਵਰ ਤੇਰੇ ਦਾ, ਭਾਵੇਂ 100-100 ਡਾਲਰ ਚੱਕਦਾ ਨੀਂ ਇੱਕ ਇੱਕ ਗੇੜੇ ਦਾ..
ਗੱਡੀ ਰੱਖੀ ਦੀ ਏ ਸੋਹਣੀਏ ਸ਼ਿੰਗਾਰ ਕੇ, ਲੰਘ ਜਾਈ ਦਾ ਹੱਥਾਂ ਤੇ ਹੱਥ ਮਾਰਕੇ ਨੀਂ ਬੈਠ ਜਾਈਏ ਬੰਨ ਟੋਲੀਆਂ, ਯਾਰੀ ਜੱ‍‍ਟ ਦੀ ਗੱਡੀ ਨਾਂ ਪੱਕੀ ਲੱਗ ਗੀ, ਰੋਡ ਉੁੱਤੇ ਪਾਈਏ ਬੋਲੀਆਂ
ਸੜਕਾਂ ਦੇ ਨਾਲ ਹੋ ਗਿਆ ਹੁਣ ਤਾਂ ਇਸ਼ਕ ਡਰਾਇਵਰ ਨੂੰ, ਪੈਰ ਪੈਰ ਤੇ ਹੁੰਦਾ ਸੋਹਣੀਏ ਰਿਸਕ ਡਰਾਇਵਰ ਨੂੰ
ਲੋਡ ਲੱਦਿਆ ਕਨੇਡਾ ਵਿੱਚੋਂ LA ਲੈ ਕੇ ਜਾਣਾ, ਜਿੱਥੇ ਲਿਖਿਆ ਦਾਣਾ ਪਾਣੀ ਉੱਥੇ ਜਾ ਕੇ ਖਾਣਾ
ਮਖਮਲੀ ਗੱਦਿਆਂ ਤੇ ਸੌਣ ਵਾਲਿਓ, ਇੱਕ ਰਾਤ ਗੱਡੀ ਵਿੱਚ ਕੱਟ ਕੇ ਤਾਂ ਦੇਖੋ ਸਾਨੂੰ ਵੈਲੀ ਵੈਲੀ ਆਖ ਕੇ ਬੁਲਾਉਣ ਵਾਲਿਓ
ਟਰੱਕ ਮੈਂ ਹਾਈਵੇ ਉੱਤੇ ਚਲਾਉਂਦਾ, ਪੈਸਾ ਮਿਹਨਤ ਨਾਲ ਕਮਾਉਂਦਾ
ਟਰੱਕ ਦੀ ਖੁਸ਼ੀ ‘ ਚ ਮੂੰਹ ਮਿੱਠਾ ਕਰਵਾਉਣ ਲਈ, ਇਹ ਤਾਂ ਦੱਸ ਜੀਜਾ ਕੀ ਲਿਆਇਆ ਸਾਲੀ ਨੂੰ
ਅੱਖਾਂ ਵਿੱਚ ਰਾਤਾਂ ਦਿਲ ਵਿੱਚ ਮੁਲਾਕਾਤਾਂ, ਨਾਂ ਹੀ ਭੁੱਲੇ ਛਣਕਾਟਾ ਤੇਰੀ ਵੰਗ ਦਾ, ਬੱਲੀਏ ਡਰਾਇਵਰਾਂ ਦਾ ਦਿਨ ਰਾਤ ਜੀ ਟੀ ਰੋਡ ਉੱਤੇ ਲੰਘਦਾ
ਪੁੱਤ ਜੱਟਾਂ ਦੇ ਡਰਾਇਵਰ ਟਰੱਕਾਂ ਦੇ, ਅਮਰੀਕਾ ਵਿੱਚ ਛਾਏ ਹੋਏ ਆ

ਈਰ ਗੂੰਜਦੇ ਤੇ ਲੁਕ ਆਉਂਦੇ ਹੂੰਜਦੇ, ਬਈ ਰਾਹ ਛੱਡੇ ਰਾਹੀਆਂ ਨੇ… ! ਜੀ ਟੀ ਰੋਡ ਤੇ ਸਿਗਨਲ ਤੋੜਤੇ ਟਰੱਕਾਂ ਵਾਲੇ ਬਾਈਆੰ ਨੇਂ
ਤੇਰੀ ਵੇ ਡਰਾਇਵਰਾ ਅਮਰੀਕਾ ਵਾਲਿਆ ਵੇ ਕਿੱਥੇ ਜਾਂਦੀ ਤਨਖਾਹ
ਮੈਂ ਵੱਸਣਾ ਡਰਾਇਵਰ ਦੇ ਨੀਂ ਜਿਹੜਾ ਗੱਡੀ ਵਾਂਗੂੰ ਰੱਖੂਗਾ ਸ਼ਿੰਗਾਰ ਕੇ
ਨੀਂ ਮੈਂ ਜਿਹਦੇ ਨਾਲ ਮੰਗੀ ਗਈ ਸਹੇਲੀਓ ਉਹ ਗੱਬਰੂ ਡਰਾਇਵਰ ਟਰੱਕ ਦਾ
ਜਗਾਹ ਮਿਲਣ ਤੇ ਸਾਈਡ ਦੇਵਾਂਗੇ
ਮੱਚ ਨਾਂ ਭਰਾਵਾ..ਗੱਡੀ ਕਿਸ਼ਤਾਂ ਤੇ ਲਈ ਆ
ਬੁਰੀ ਨਜ਼ਰ ਵਾਲੇ ਅੱਖ ਦਾ ਉਪਰੇਸ਼ਨ ਕਰਵਾ ਲੈ
ਰੱਬ ਬਚਾਵੇ ਤਿੰਨਾਂ ਤੋਂ, ਡਾਕਟਰ, ਪੁਲਿਸ ਤੇ ਹਸੀਨਾਂ ਤੋਂ
ਅਮੀਰਾਂ ਦੀ ਜ਼ਿੰਦਗੀ ਬਿਸਕੁਟ ਤੇ ਕੇਕ ਤੇ, ਡਰਾਇਵਰ ਦੀ ਜ਼ਿੰਦਗੀ ਕਲੱਚ ਤੇ ਬਰੇਕ ਤੇ
Truck Driver Punjabi Whatsapp Status, Neend Driver Nu Naa Aave Punjabi Status, Punjabi Truck Drivers Status Photos, Truck Driver Status Punjabi Status, Best Truck Driver Punjabi Whatsapp Status
Driver Status Punjabi, Driver Punjabi Status, Driver ਪੰਜਾਬੀ ਸਟੇਟਸ, Punjabi Truck Driver Wallpaper, Taxi Driver Punjabi Status, Truck Driver Status Hindi, Driver Fb Status In Hindi, Punjabi Status On Cars, Driver Shayari Image, Truck Driver Status in English, Driver Atitude Status In Punjabi, Punjabi Truck Driver Punjabi Whatsapp, Facebook Status And Shayari

Punjabi Drivers Status 2021, Punjabi Drivers Status And Quotes, Punjabi Drivers Status, Punjabi Drivers Status Collection, Punjabi Drivers Status Photos, Punjabi Drivers Status Images, Punjabi Drivers Best Status, Top 10 Best Punjabi Status For Punjabi Drivers