Are you looking for best Father Day Quotes Punjabi quotes ? We have 57+ quotes about Father Day Quotes Punjabi for you. Feel complimentary to download, share, comment and discuss every quotes, wallpaper you like .
ਬਾਪੂ ਕੋਲੋਂ ਮਿਲੀ ਸਰਦਾਰੀ ਮਿਤਰੋ ਰੱਖੀ ਆਪਾਂ ਨੇ ਵੀ ਜਾਨ ਤੋਂ ਪਿਆਰੀ ਮਿਤਰੋ…….
मुझ को छाँव में रखा और ख़ुद भी वो जलता रहामैं ने देखा इक फ़रिश्ता बाप की परछाईं में ।
ਬਾਪੂ ਮੇਰਾ ਰੱਬ ਵਰਗਾ ਮੇਰੇ ਸਾਰੇ ਸ਼ੌਂਕ ਪਗਾਉਂਦਾ ਏ
ਖਸਮਾਂ ਨੂੰ ਖਾਵੇ ਸਾਰਾ ਜੱਗ ਚੰਦਰਾ, ਸਾਨੂੰ ਬਾਪੂ ਦਾ ਆਸਰਾ ਰੱਬ ਵਰਗਾ
ਜਿੰਦਗੀ ਚ ਕਦੇ ਕੋਈ ਦੁੱਖ ਨਾ ਤੂੰ ਪਾਵੇ ਬਾਪੂ ਤੈਨੂੰ ਮੇਰੀ ਵੀ ਊਮਰ ਲਗ ਜਾਵੇ
ਪਤਾ ਨਹੀ ਦਿਨ ਚੰਗੇ ਚਲਦੇ ਆ ਜਾਂ ਮਾੜੇ ਆ ਪਰ ਹੁਣ ਤੱਕ ਬਾਪੂ ਦੇ ਪੈਸੇ ਬੜੇ ਉਜਾੜੇ ਆ
ਜਿਉਦਾ ਰਹੇ ਬਾਪੂ ਨੋਟਾਂ ਦੀ MACHINE ਵਰਗਾ
ਬਸ ਬਾਪੂ ਦੀਆ ਨਜਰਾ ਚੋ ਕਦੇ ਡਿੱਗਣ ਨਾ ਦਈ ਰੱਬਾ, ਏਸ ਦੁਨੀਆ ਦੀ ਨਾ ਕਦੇ ਪਰਵਾਹ ਕੀਤੀ ਸੀ ਤੇ ਨਾ ਹੀ ਕਰਨੀ ਆ
आज भी मेरी फरमाइशें कम नही होती, तंगी के आलम में भी, पापा की आँखें कभी नम नहीं होती… !
ਅੱਜ ਤੱਕ ਕੇ ਹਾਲਾਤ ਜੋ ਨੇ ਹੱਸਦੇ.. ਅੱਗ ਉਹਨਾਂ ਦੇ ਸਿਨਿਆਂ ਤੇ ਲਾਉਣੀ ਆ. ਬਾਪੂ ਮੁੱਛ ਨੂੰ ਮਰੋੜਾ ਦੇ ਕੇ ਰੱਖ ਲਾ ਪੁੱਤ.. ਤੇਰੇ ਨੇ ਵੀ ਅੱਤ ਹੀ ਕਰਾਉਣੀ ਆ.. ! ! …… .
ਹੁੰਦੀ ਹੈ ਪਹਿਚਾਣ ਬਾਪੂ ਦੇ ਨਾਮ ਕਰਕੇ.. ਸਵਰਗਾਂ ਤੋਂ ਸੋਹਣਾ ਘਰ ਲੱਗਦਾ ਏ ਮਾਂ ਕਰਕੇ……
ਅੱਜ ਵੀ ਬਚਪਨ ਚੇਤੇ ਕਰਕੇ ਵਕ਼ਤ ਰੁਕ ਜਾਂਦਾ, ਬਾਪੂ ਤੇਰੀ ਕੀਤੀ ਮਿਹਨਤ ਕਮਾਈ ਅੱਗੇ ਮੇਰਾ ਸਿਰ ਝੁਕ ਜਾਂਦਾ… .
ਬਾਪੂ 👨❤️👨 ਕੋਲੋਂ ਹੌੰਸਲਾ ਮਿਲਿਆਂ ਮਾਂ ਕੋਲੋਂ ਅਣਮੁੱਲਾ ਪਿਆਰ.. 💏 ਮੇਹਰ ਪੂਰੀ ਸੱਚੇ ਪਾਤਿਸ਼ਾਹ 🙏 ਦੀ ਮਿਲੇ ਸੋਨੇ ਵਰਗੇ ਯਾਰ..👬 .
ਟੁੱਟਾ ਫੁੱਲ ਕੋੲੀ ਟਾਹਣੀ ਨਾਲ ਜੋੜ ਨਹੀ ਸਕਦਾ.. ਮਾਂ ਦਾ ਕਰਜਾ ਤੇ ਬਾਪੂ ਦਾ ਖਰਚਾ ਕੋੲੀ ਮੋੜ ਨਹੀ ਸਕਦਾ…….Read full moon message
ਪਿਤਾ ਹਰ ਧੀ ਦਾ ਪਹਿਲਾ ਪਿਆਰ ਹੁੰਦਾ ਹੈ…….
ਬਾਪੂ ਵੀ ਕਰੂਗਾ ਮਾਣ ਪੁੱਤ ਤੇ ਔਦੋ ਦਿਲ ਚੰਦਰੇ ਨੂੰ ਚੈਨ ਆਉਗਾ, ਪਹਿਲੀ ਪੌੜੀ ਉੱਤੇ ਅਜੇ ਪੈਰ ਰੱਖਿਆ ਹੌਲੀ-ਹੌਲੀ ਮਿੱਤਰਾ ਦਾ ਟਾਇਮ ਆਉਗਾ…
ਬਾਪੂ ਦਾ ਵਿਹਲਾ 😉 ਬੇਬੇ ਦਾ D.C 🚔 ਪੁੱਤ.. �..
ਬਾਪੂ ਸਾਡਾ ਖੁੱਲੇ ਦਿਲ ਦਾ ਕਹਿੰਦਾ ਲਈ ਚੱਲ ਪੁੱਤਰਾ ਨਜ਼ਾਰੇ
ਬਸ ਰੋਟੀ ਪਾਣੀ ਚੱਲਦਾ, ਫਿਰ ਗੁੱਸਾ ਕਿਹੜੀ ਗੱਲ ਦਾ… ਜਿਉਂਦਾ ਰਹੇ ਬਾਪੂ ਮੇਰਾ, ਜੀਹਦੇ ਖਰਚੇ ਤੇ ਸਾਰਾ ਘਰ ਚੱਲਦਾ……..
ਜੀਂਉਦਾ ਰਹੇ ਬਾਪੂ ਜੋ ਪੁਗਾਉਂਦਾ ਹਰ ਹਿੰਢ ਨੂੰ ਭੋਰਾ ਨਾ ਫਿਕਰ ਇਸ ਨਿੱਕੀ ਜਿਹੀ ਜਿੰਦ ਨੂੰ. …… .
ਅੱਜ ਤੇਰੇ ਕੋਲ ਵਕ਼ਤ ਨਹੀਂ ਘੁੱਟਣ ਲਈ ਬਾਪੂ ਦੇ ਗੋਡੇ, ਕਦੇ ਦੁਨੀਆਂ ਵੇਖੀ ਸੀ ਚੜਕੇ ਤੂੰ ਬਾਪੂ ਦੇ ਮੋਢੇ ……
“ ਆਪਣੀ ਜ਼ਿੰਦਗੀ ਵਿੱਚ ਦੋ ਇਨਸਾਨਾਂ ਦਾ ਜਾਨੋਂ ਵੱਧ ਖਿਆਲ ਰੱਖੋ, ਇੱਕ ਉਹ ਜਿਸ ਨੇ ਤੁਹਾਡੀ ਜਿੱਤ ਲਈ ਸਭ ਕੁਝ ਹਾਰਿਆ ਹੋਵੇ….. ” ਬਾਪੂ ” ਤੇ ਇੱਕ ਉਹ ਜਿਸਨੂੰ ਤੁਸੀਂ ਹਰ ਦੁੱਖ ਵਿੱਚ ਪੁਕਾਰਿਆ ਹੋਵੇ….. ” ਮਾਂ…..
ਉੱਠ ਤੜ੍ਹਕੇ ਨੂੰ ਬਾਪੂ ਸਾਡਾ ਪੱਗ ਬੰਨਦਾ ਟੌਹਰ ਅੱਤ ਦੀ ਸੌਕੀਨੀ ਨਿੱਤ ਲਾਈ ਹੁੰਦੀ ਏ ਰਹੇ ਚੜ੍ਹਦੀ ਕਲਾ ਚ ਮੇਰਾ ਬਾਪੂ ਦਾਤਿਆ ਬਾਪੂ ਆਸਰੇ ਤਾਂ ਪੁੱਤਾਂ ਦੀ ਚੜ੍ਹਾਈ ਹੁੰਦੀ ਏ……… .
ਲੋਕਾਂ ਲਈ STAR ਕਲਾਕਾਰ ਹੋਣਗੇ .. ਮੇਰੇ ਲਈ STAR ਮੇਰਾ ਬਾਪੂ ਆ ।।…
ਬਾਪੂ ਦੀ ਮੌਜੂਦਗੀ ਸੂਰਜ ਦੀ ਤਰਾਂ ਹੈ ਸੂਰਜ ਗਰਮ ਜਰੂਰ ਹੁੰਦਾ ਹੈ. ਪਰ ਜੇ ਨਾ ਹੋਵੇ ਤਾਂ ਹਨੇਰਾ ਹੋ ਜਾਂਦਾ ਹੈ
ਬਹੁਤ ਰੀਝਾਂ ਪੁਗਾ ਦਿੱਤੀਆਂ ਬਾਪੂ ਜੀ ਨੇ, ਹੁਣ ਇੱਕੋ ਰੀਝ ਐ, ਬਾਪੂ ਜੀ ਨੂੰ ਐਸ਼ ਕਰਾਉਣੀ ਏ