4.2/5 – ( 8 votes )
Punjab is One of the most beautiful Places in the world.Punjabi people are known for their adult hearts and amazing nature.So if you are looking for Punjabi Ghaint Status images & Punjabi Att Status then You are at Best invest for that. We have made good collection of Kaim Status in Punjabi & Punjabi Gadar Status .
today We will Share Ghaint Punjabi Status (ਘੈਂਟ ਪੰਜਾਬੀ ਸਟੇਟਸ) for all of you.We have Made best solicitation of ghaint Status in Punjabi, Recently we shared Punjabi Sad Status which got amazing response.These Punjabi Att Status have been collected from versatile sources over internet.So here We will plowshare Punjabi Ghaint Status and Att Status in Punjabi for you.Hope you all will like our article.Please parcel on Facebook and whatsapp with your friends if you like .
Punjabi Ghaint status for whatsapp dp | Gadar Punjabi Status for whatsapp in Two Lines | Ghaint Punjabi Status for Boys
ਮੈ ਕਲਮ ਨੂੰ ਬਦੂੰਕ ਬਣਾਈ ਬੈਠਾਂ ! !
ਤੇ ਸਟੇਟਸ ਨਿਕਲਣਗੇ ਰੋਦ ਬਣ ਕੇ ! !
ਚਮਚਾ ਗੀਰੀ ਆਲੇ ਬਲੱਡ ਵਿੱਚ ਤੱਤ ਨੀ.
ਟਾਮੇ ਟੱਲੇ💪 ਨਾਲ ਮਿਲੇ ਸਾਡੀ ਮੱਤ ਨੀ👍🏻🎯
ਲੱਗਦੀਅਾਂ ਸ਼ਰਤਾਂ ਜੇ Selfie Queen 🤳 ਤੇ
Google ‘ ਤੇ ਸਰਚਾਂ ਵੀ ਵੱਜਣ ਸ਼ੌਕੀਨ ਤੇ..
ਮੈਂਨੂੰ ਕਹਿੰਦੀ ਜਿੰਨੀਆਂ ਮੇਰੀਆਂ ਜੁੱਤੀਆਂ ohne ਤੇਰੇ ਕੱਪੜੇ ਨੀ ਹੋਣੇ ‼. ..
ਮੈਂ ਕਿਹਾ ਜਿਨ੍ਹੇ ਮੇਰੇ YAar ਉਨ੍ਹੇ ਤੁਹਾਡੇ ਰਿਸ਼ਤੇਦਾਰ, ਨੀ ਹੋਣੇ………
ਰੰਗ ਮਿੱਤਰਾਂ 👌 ਦਾ ਪੱਕਾ ਤੈਨੂੰ ਨਜਰ 👀ੋਂ ਬਚਾੲੀ ਰੱਖਦਾ
.
ਸੋਹਣਾ ਤਾਂ ਮੈਂ ਝੱਲੀਏ 👎ਤੇਰੇ ਜਿਨਾ ਹੈਨੀ, ਪਰ ਸੋਚ ਪੂਰੀ 👆 High ਰੱਖਦਾ..
ਐਨੀ ਗਰਮੀ ਆ ਕਿ, ਕਦੇ ਕਦੇ ਤਾਂ ਮੱਛਰ ਵੀ ਕੰਨ ਕੋਲ ਆ ਕੇ
.
ਕਹਿੰਦਾ..ਠੰਡਾ ਪਾਣੀ ਹੀ ਪਿਲਾ ਦੇ ਬਾੲੀ ਬਣ ਕੇ..😜♏️
ਸੱਚ ਸੁਣਨ ਤੋਂ ਪਤਾ ਨੀ ਕਿਉਂ ਘਬਰਾਉਂਦੇ ਨੇ ਲੋਕ
ਤਾਰੀਫ਼ ਭਾਵੇਂ ਝੂਠੀ ਹੀ ਹੋਵੇ‚ਸੁਣ ਕੇ ਮੁਸਕਰਾਉਂਦੇ ਨੇ ਲੋਕ, ♏️
ਮੁੰਡੇ ਨੂੰ ਸਮੈਕ ਦਾ ਤੇ ਕੁੜੀ ਨੂੰ ਦਾ ਵੱਲੈਤ ਦਾ
.
ਲੱਗ ਜਾਣ ਨੱਸ਼ੇ ਯਾਰੋ ਦੋਨੋ ਮਾੜੇ ਨੇ B- )
ਤੇਰੀ 🙆 # ਸੋਚ😊 ਨੂੰ ਸੱਦਕਾ✔ ਕਰਦੇ ਆ ✌ਤੇਰੇ # ਪਿਆਰ 😍ਦੇ ਸੱਜਣਾ 💑ਕੀ ਕਹਿਣੇ🔥
ਅਸੀ🙆 ਉਂਝ ਹੀ 🙏 # ਰੁਸਦੇ 😢ਰਹਿਨੇ 👈ਆ ਇਹ 👉 # ਸਾਹ👃 ਤਾ ਬੱਸ🚌 ਤੇਰੇ 🙎ਹੀ ਰਹਿਣੇ
ਜੁੱਤੀ ਥੱਲੇ ਰੱਖੀਆ ਨੇ ਰਾਜਨੀਤੀਆ
🔛
👭 ਕੁੜੀਆ ਦੇ ਪਿਛੇ ਨਾ ਲੜਾਈਆ ਕੀਤੀਆ
ਟੁੱਟਿਆ ਹੋਇਆ ਵਿਸ਼ਵਾਸ਼ ਤੇ
ਗੁਜਰਿਆ ਹੋਇਆ ਵਕਤ..
ਕਦੀ ਵਾਪਸ ਨਹੀ ਆਉਂਦਾ .
ਸਰਦਾਰ 👳ਲੱਖਾਂ 👑ਚ ’, 😡ਰੋਹਬ👀 ਅੱਖਾਂ ਚ ’ * 😇ਚੁੱਪ ☺️ਬੁਲਾਂ ਤੇ, 👸 ਕਾਟੋਂ 🌷ਫੁੱਲਾਂ 💘ਤੇ… ⌚
ਕਿਵੇ ਦਿਲ💕 ਲਾਉਣਗੇ ਜੋ ਸ਼ਕਲਾਂ ਨੂੰ ਪਰਖਦੇ, ,
ਕਿਥੋ ਕਰਨਗੇ ਪਿਆਰ ਜੋ ਦਿਲ ਦੀ ਜਗਾ ਦਿਮਾਗ ਨੂੰ
ਵਰਤਦੇ ! !
Punjabi Ghaint Status For Boys & Girls | Kaim Punjabi Status
☝ਲੰਬੀਆ ਉਮਰਾਂ ਬਖਸ਼ੀ 🙏ਉਹਨਾਂ ਨੂੰ ਜਿਹਨਾਂ ਦੇ ❤ਦਿਲਾਂ ਵਿੱਚ ਧੜਕਦੇ 😍ਆ…
👉ਉਹ ਵੀ ਜਿਉਦੇਂ 👍ਰਹਿਣ ਰੱਬਾ
🙏ਜਿਹਨਾਂ ਦੀਆ 👀ਅੱਖਾਂ ਵਿੱਚ ਰੜਕਦੇ ਆ……
ਕਿਵੇ ਦਿਲ ਲਾਉਣਗੇ ਜੋ ਸ਼ਕਲਾਂ ਨੂੰ ਪਰਖਦੇ, ,
ਕਿਥੋ ਕਰਨਗੇ ਪਿਆਰ ਜੋ ਦਿਲ ਦੀ ਜਗਾ ਦਿਮਾਗ ਨੂੰ
ਵਰਤਦੇ ! !
ਗੱਡੀ ਦੇ ਵਿੱਚ ਸੋਖਾ ਇਹ ਹਥਿਆਰ ਚੰਡ ਕੇ ਰੱਖਣਾ__
ਸ਼ੇਰ ਜਿਡਾ ਦਿਲ ਚਾਹੀਦਾ ਪਰ ਚਲਾਉਣ ਨੂੰ ਮੱਖਣਾ__ ; )
ਗੱਪ ਰੋੜੀ ਦੀ ਨੀ ਅੈਞੇ ਫੂਕ ਸ਼ਕਕੇ
ਮਾੜੇ ਬੋਲ ਦਿੰਦੇ ਬੰਦਾ ਮਰਞਾ ਨੀ
ਕੁਝ ਮਤਲਬ ਲਈ ਲੱਭਦੇ ਨੇ ਮੈਨੂੰ
ਬਿਨ ਮਤਲਬ ਜੋ ਆਵੇ ਤਾਂ ਕੀ ਗੱਲ ਹੈ….
ਕਤਲ ਕਰਕੇ ਤਾਂ ਸਭ ਲੈਂਦੇ ਨੇ ਦਿਲ….
ਕੋਈ ਗੱਲਾਂ ਨਾਲ ਦਿਲ ਲੈ ਜਾਵੇ ਤਾਂ ਕੀ ਗੱਲ ਹੈ…. ! ! !
ਮਰਦੀ ਸੀ ਜਿਹੜੀ ਕਦੇ .ਮਿੱਤਰਾ ਦੀ .ਟੌਹਰ ਤੇ ਮਰ ਗਈ ਉਹ .ਪਾਸਪੋਰਟਵਾਲੀ ਮੋਹਰ ਤੇ
👉ਸਿਰੇ☝ ਚੜਦੀਆਂ ਯਾਰਾਂ👬 ਦੀਆਂ 👉ਯਾਰੀਆਂ💪
ਨਾ ਰਾਸ ਆਉਂਦਾ ਕਦੇ ਅੱਲੜ੍ਹਾਂ👩 ਦਾ # ਪਿਆਰ ਨੀ ☺
ਮਰੇ ਮੁਕਰੇ ਦਾ ਕੋਈ ਗਵ੍ਹਾ ਨਹੀ ਤੇ
ਸਾਥੀ ਕੋਈ ਨਹੀ ਜੱਗ ਤੋਂ ਚੱਲਿਆ ਦਾ..
ਸਾਡੇ ਪੀਰਾ ਫਕੀਰਾ ਨੇ ਗੱਲ ਦੱਸੀ
ਹਾਸਾ ਸਾਰਿਆ ਦਾ ਤੇ ਰੋਣਾ ਕੱਲਿਆ ਦਾ..
ਇਹ ਸਜਾ ਆਖਾਂ ਯਾ ਉਡੀਕ ⌚ ਪਿਆਰ ਦੀ
ਮਜ਼ਾਕ ਆਖਾਂ ਯਾ ਰੂਹਾਂ 💕 ਦੇ ਇਤਬਾਰ ਸੀ
ਦਿਲ💟 ਚੰਦਰਾ ਕੁਝ ਸਮਝਣਯੋਗ ਨਾ ਰਿਹਾ
ਬਿਨ ਤੇਰੇ ਹੁਣ ਹਾਲ ਮੇਰਾ ਉਹ ਨਾ ਰਿਹਾ
# ਮੈ ਹੱਸਦਾ ਰੋਜ ਰੋਜ ਅਾਪਣੇ ਦੁੱਖਾਂ ਨੂੰ ਲਕੋਣ ਲੲੀ ਤੇ ਲੋਕ ਕਹਿੰਦੇ ਕਾਸ਼ ਸਾਡੀ ਜਿੰਦਗੀ ਵੀ ੲੇਂਦੇ ਵਰਗੀ ਹੋਵੇ # … .
ਇਸ਼ਕੇ 💕 ਦਾ ਇਹ ਸਰੂਰ
ਅੱਖੀਆਂ 👀 ਚ ਰਹਿਣ ਦੇ
ਦਿਲ 💟 ਦੀਆਂ ਗੱਲਾਂ
ਦਿਲਾਂ ਨੂੰ ਕਹਿਣ ਦੇ
ਵਖ਼ਤ ਦੇ ਦਿੱਤੇ ਜਖ਼ਮਾ ਨੂੰ ਸੀ ਕੇ ਵੇਖੀਏ,
ਬਹੁਤ ਜੀ ਲਿਆ ਇਹਦੇ ਲਈ, ਉਹਦੇ ਲਈ
ਤੇ ਪਤਾ ਨੀ ਕੀਹਦੇ ਕੀਹਦੇ ਲਈ,
ਚਲ ਦਿਲਾ ਹੁਣ ਖ਼ੁਦ ਲਈ ਜੀ ਕੇ ਵੇਖੀਏ,
ਚਲ ਦਿਲਾ ……
Ghaint Punjabi Couples on Bullet | Awesome Punjabi Couples
Read more: 200 Best Whatsapp Statuses
Punjabi Ghaint Status | Punjabi Gadar Status for whatsapp | pics | Fb
ਚਾਵਾਂ ਨਾਲ ਪਾਲੀ ਮਾਪਿਅਾਂ ਨੇ ਸਰਦਾਨੀ ਬਾਹਲੀ ਹੀ cute ਅਾ
ਜਿਹੜੀਅਾ ਜੀਨਾਂ ਵਾਲੀਅਾ ਤੇ ਤੂੰ ਮਰਦਾ ਅੈ ਕਮਲਿਅਾ
ੳੁਹਨਾਂ ਨੂੰ ਮਾਤ ਪਾੳੁਦੇ ਮੇਰੇ ਚੱਕਵੇ Suit ਅਾ
Comments
comments