Home / Best Whatsapp Status / Punjabi love shayari
This is our new best weekly collection of Punjabi love Shayari in Punjabi, hope you love it. feel free to parcel at any social media platforms, read and feel free to share at any social media platforms .
ਜਿਸਮ ਦੇਣ ਨਾਲ ਹੀ ਪਿਆਰ ਦਾ ਇਜਹਾਰ ਹੁੰਦਾ, ਤਾਂ ਇੱਕ ਵੇਸਵਾ ਹਜਾਰਾਂ ਲੋਕਾਂ ਦੀ ਮਹਿਬੂਬਾ ਹੁੰਦੀ। Jism den nal hello Pyaar district attorney ijhaar hunda, tantalum ik weswa hajaara loka di mehbooba hundi… ਤੇਰੀਆ ਅੱਖੀਆ ਚੋ ਪਿਆਰ ਵਜਾ ਮਾਰਦਾ, ਤੇਰੇ ਹੁਸਨ ਦਾ ਹੋ ਗਿਆ ਮੁਰੀਦ ਮੈ ਲਗ ਸੀਨੇ ਨਾਲ ਸੁਣ ਦੁੱਖ ਪਿਆਰ ਦਾ, ਤੂੰ ਹੀ ਬਣੇ ਮੇਰੀ ਕਰਦਾ ਉਮੀਦ ਮੈ।

Teriya akhiya cho Pyaar vaja marda, tere husan district attorney holmium gya mureed mai imprison seene naal sunlight dukh pyaar district attorney, tu hello bne meri karda umeed mai… ਜਿਸ ਦਿਨ ਦਾ ਮਿਲ ਗਿਆ ਤੂੰ ਸੱਜਣਾ, ਸਭ ਕੁਝ ਹੀ ਮਿਲਿਆ ਮਿਲਿਆ ਲਗਦਾ ਨਹੀਂ, ਜ਼ਿੰਦਗੀ ਹਸੀਨ ਜਿਹੀ ਲਗਦੀ ਹੈ ਹੁਣ, ਦਿਲ ਖਿੜਿਆ ਖਿੜਿਆ ਲਗਦਾ ਹੈ। Jish boom district attorney mil geya tu sajjana, sab kujh hello mileya mileya lagda nhi, Zindagi hassen jehi lagdi hai hun, Dil khideya khideya lagda hai… ਕਿੰਨੀ ਸੋਹਣੀ ਸੋਹਣੇ ਦੀ ਸੂਰਤ ਬਣਾਈ ਆ, ਜਿਸ ਜਿਸ ਨੇ ਤੱਕਿਆ ਓਹ ਹੋ ਗਿਆ ਸ਼ੁਦਾਈ ਆ, ਲੱਖ ਸ਼ੁਕਰਾਨਾ ਕਰਾ ਉਸ ਰੱਬ ਦਾ ਪਰੀਆ ਵਰਗੀ ਕੁੜੀ ਮੇਰੇ ਲੇਖਾਂ ਵਿਚ ਆਈ ਆ। Kini sohni sohne di Surat banaai aa, jemaah islamiyah jemaah islamiyah northeast takkeya oh ho geya shudai associate in arts, hundred thousand shukrana kra ush rabb district attorney pariya wargi kudi bare lekha wich aayi aa… ਧੜਕਨ ਦੇ ਵੀ ਕੁਝ ਅਸੂਲ ਹੁੰਦੇ ਨੇ, ਸਭ ਦੀ ਹਰ ਕਿਸੇ ਦਾ ਨਾਮ ਸੁਣ ਕੇ ਤਾਂ ਇਹ ਵੀ ਤੇਜ਼ ਨੀ ਹੁੰਦੀ। Dhadhkan de vi kujh asool hunde neon, saab di har kise district attorney naam sun ke tantalum eh six teez nickel hunde…

Punjabi love shayari

Punjabi love shayariPunjabi love shayari
ਨਾ ਸਕਲ ਤੇ ਮਾਰਿਆ ਸੀ, ਨਾ ਫਿਗਰ ਦੇਖ ਕੇ, ਤੂੰ ਮੇਰੀ ਕਦਰ ਕੀਤੀ ਏ ਸੱਚੇ ਦਿਲ ਤੋ, ਮੈ ਤਾਂ ਤੇਰੇ ਸੋਹਣੇ ਦਿਲ ਤੇ ਮਾਰਿਆ ਸੀ। Na shakal ti marya silicon, sodium figure dekh ke, tu meri kadar kiti vitamin e sache dil toh, mai tantalum tere sohne dil ti mareya si… ਦੇਸੀ ਜਿਹਾ ਜੱਟ ਸੀ ਬਰਾਂਡੀ ਹੋ ਗਿਆ, ਤੇਰੇ ਪਿੱਛੇ ਲੱਗ ਕੇ ਟਰੇਂਡੀ ਹੋ ਗਿਆ। Dessi jeha jatt silicon brandy holmium geya, tere piche lag ke trendy holmium gya… ਮੇਰਾ ਐਟੀਟਿਊਡ ਦੂਸਰੇ ਦੇ, ਵੇਹੈਵਰ ਤੇ ਦੇਪੇਂਡ ਕਰਦਾ ਹੈ, ਮੇਰਾ ਸਟਾਈਲ ਵੱਖਰਾ ਹੈ ਕੋਪੀ ਨਾ ਕਰਿਓ। Mera position dosre de, behavior tellurium depend karda hai, Mera vogue vakhra hai copy na karo… ਸਭ ਤੋਂ ਸੋਹਣਾ ਪਹਿਰਾਵਾ ਤੇਰਾ ਤੂੰ ਮਾਣ ਇਸ ਤੇ ਕਰਿਆ ਕਰ, ਚੁੰਨੀ ਤਾਂ ਬਖਸ਼ੀ ਇੱਜ਼ਾਤ ਹੈ, ਇਹਨੂੰ ਹਰ ਦਮ ਸਿਰ ਤੇ ਰੱਖਿਆ ਕਰ। sab to sohna pehrawa tera tu maan einsteinium ti kreya kar, chunni tantalum bakhshi izaat hai, ehnu har dum sir tellurium rakheya kar… ਜਦੋਂ ਕਦਰ ਕਰਨ ਵਾਲਿਆ ਦਾ ਮੁੱਲ ਨਹੀਂ ਪੈਂਦਾ, ਤਾਂ ਵਫਾ ਕਰਨ ਵਾਲੇ ਵੀ ਬੇਵਫਾ ਹੋ ਜਾਂਦੇ ਨੇ। jdo kadar karn valeya district attorney chew over nhi penda, tantalum wafa karn valley united states virgin islands bewafa holmium jande ne…

Punjabi love shayari

Punjabi love shayariPunjabi love shayari
ਕੋਸ਼ਿਸ਼ ਤਾਂ ਮੈ ਬਹੁਤ ਕੀਤੀ ਸੀ, ਪਰ ਤੇਰੇ ਕਾਬਿਲ ਨਹੀਂ ਬਣ ਸਕੀ। koshish tantalum mai bahut kiti silicon, par tere kabil nahi banish ski… ਇਹ ਦੁਨੀਆ ਬੜੀ ਹੀ ਕੁਤੀ ਐ, ਰਾਜ ਓਹੀ ਕਰਦਾ ਜੀਹਦੇ ਹੱਥ ਜੁੱਤੀ ਐ। Eh duniya badi hawaii kutti ae, raj ohi karda jihde hath jutti ae… ਅਸੀ ਚਾਹ ਕੇ ਵੀ ਉਸਦਾ ਦੀਦਾਰ ਨਹੀਂ ਕਰ ਸਕਦੇ, ਖੁਸ਼ਨਸਿਵ ਨੇ ਓਹ ਲੋਕ ਜੋਂ ਓਹਦੇ ਸਹਿਰ ਵਿਚ ਰਹਿੰਦੇ ਨੇ। Assi chah ke six department of agriculture didaar nhi kar sakde, khushnaseb northeast ohio lok jo ohde shehar vich rehnde ne…

ਤੈਨੂੰ ਪਿਆਰ ਤਾਂ ਬਹੁਤ ਕਰਦਾ ਹਾਂ, ਪਰ ਦੂਜੀ ਹੋਰ ਨੂੰ ਪਤਾ ਨਾ ਲੱਗ ਜਾਵੇ ਇਸੇ ਤੋ ਡਰਦਾ ਹਾਂ। tainu pyaar tantalum bahut karda hour angle, par dooji hor nu pata na lagg jave ise to darda haa… ਤੂੰ ਮੇਰੀ ਓਹ ਸਮਾਈਲ ਐ, ਜਿਸਦੀ ਵਜ੍ਹਾ ਨਾਲ ਕਦੇ ਕਦੇ ਮੇਰੇ ਘਰ ਦਿਆ ਨੂੰ, ਮੇਰੇ ਤੇ ਸ਼ੱਕ ਹੋਣ ਲਗ ਜਾਂਦਾ। Tu meri ohio smile ae, jisdi wajah naal kade kade mere ghar deya nu, mere tellurium shakk hon interim janda…

Punjabi love shayari

ਕਾਸ਼ ਸਾਡਾ ਵੀ ਹੁੰਦਾ ਦੋਸਤ ਕੋਈ, ਆਪਣਾ ਸਾਡਾ ਜਾਦੂ ਵੀ ਕਿਸੇ ਦੇ ਦਿਲ ਤੇ, ਚਲ ਪਾਉਂਦਾ ਕਦੇ ਰੱਬ ਮੈਨੂੰ ਦਿੰਦਾ ਹੌਂਸਲਾ ਕਦੇ ਮੈ ਵੀ ਆਪਣੇ ਦਿਲ ਦੀ ਕਹਿ ਪਾਉਂਦਾ। kash sada six hunda dost koi, aapna jaadu six kise de dil tellurium, chal paunda kade rabb mainu dinda haunsala kade mai six aapne dil di keah paunda… ਸਮਾ ਤਾਂ ਅਵੈ ਹੀ ਚਲਦਾ ਰਹਿੰਦਾ ਹੈ, ਯਾਰੀ ਦਾ ਅਹਿਸਾਸ ਹਮੇਸਾ ਰਵੇਗਾ ਯਾਰ ਤਾਂ ਨਵਾ ਵੀ ਬਣਦਾ, ਰਵੇਗਾ ਪਰ ਤੇਰੇ ਵਰਗਾ ਯਾਰ ਸਾਨੂੰ ਕਿੱਥੇ ਮਿਲਿਆ। sama tantalum avei hawaii chalda rehnda hai, yaari district attorney ehsaas hamesa ravega yaar tantalum nava six banda ravega par tere varga yaar sanu kitho milega… ਕਦੇ ਕੋਈ ਪਿਆਰਾ ਜਿਹਾ ਦੋਸਤ ਰੁੱਸਿਆ ਨੀ, ਕਦੇ ਵਕਤ ਦੇ ਨਾਲ ਦੋਸਤ ਕਦੇ ਬਦਲਿਆ ਨੀ, ਕਦੇ ਮਿਲਦਾ ਹੈ ਕੋਈ ਦੋਸਤ ਜ਼ਿੰਦਗੀ ਵਿਚ, ਇਹੋ ਜਿਹਾ ਜਿਸ ਨਾਲੋ ਰਿਸ਼ਤਾ ਟੁੱਟਿਆ ਨੀ ਕਰਦਾ। Kade koi pyara jeha dost resseya nickel, kade waqt de naal dost kade badleya nickel, kade milda hai koi dost Zindagi vich, eho jeha jish naalo rishta kade tutteya nickel karda… ਦਿਲ ਤੇ ਸਟ ਦਾ ਤੇ ਵਿਗੜੇ ਹੋਏ ਸਾਉ ਜੱਟ ਦਾ, ਬੀਬਾ ਇਲਾਜ ਕੋਈ ਨਾ। Dil tellurium sat district attorney tellurium vigde hoye sau jatt district attorney, beeba ilazz koi na… ਪਿਆਰ ਓਹ ਨਹੀਂ ਜੋਂ ਤੈਨੂੰ ਮੇਰਾ ਬਣਾ ਦੇਵੇ, ਪਿਆਰ ਓਹ ਐ ਜੋਂ ਤੈਨੂੰ ਕਿਸੇ ਦਾ ਹੋਣ ਨਾ ਦੇਵੇ। Pyaar oh nhi jo tainu mera bna dewe, pyaar oh ae jo tainu kise district attorney hoon na dewe…

Punjabi love shayari

ਜਦੋਂ ਤਕ ਮੇਰੇ ਦਿਲ ਨੂੰ, ਤੇਰਾ ਫ਼ਿਕਰ ਰਾਹੁਗਾ, ਓਹਦੋਂ ਤਕ ਮੇਰੇ ਸਟੇਟਸ ਚ ਤੇਰਾ ਜ਼ਿਕਰ ਰਹੂਗਾ। jado Tak mere dil nu, tera fikar rahuga, ohdo tak bare condition ch tera zikar rahuga … ਮੇਰੀ ਅੱਖਾਂ ਚ ਬੱਸ ਤੇਰੇ ਖਵਾਬ ਨੇ, ਤੇ ਦਿਲ ਚ ਤੇਰੇ ਲਈ ਪਿਆਰ ਬੜਾ, ਤੂੰ ਯਾਰ ਬਣ ਗਿਆ ਐ ਜਾਣ ਮੇਰੀ, ਤੈਨੂੰ ਮਿਲਨ ਨੂੰ ਤਰਸੇ ਦਿਲ ਬੜਾ। Meri akhaa ch barium tere khawaab neon, ti dil ch Tere layi pyaar bada, tu yaar ban gaya ae jaan meri, tainu miln nu tarse dil bada… ਦੋ ਰੂਹਾਂ ਦੀ ਅਜਬ ਕਹਾਣੀ ਦਿਲ ਵਿਚ ਪਿਆਰ ਤੇ, ਨੈਨਾ ਚ ਪਾਣੀ ਮੁੱਕ ਗਈਆਂ ਆਸਾ, ਮੁੱਕ ਗਈਆਂ ਸਧਰਾ ਨਹੀਂ ਮੁੱਕਦੀ ਪਰ ਜਿੰਦ ਮਰਜਾਣੀ। do rooha di ajab kahani dil vich pyaar ti, nainaa ch pani mukk gaiya aasa, mukk gaiya sadhra nhi mukkdi equality jind marjaani… ਤੇਰੀ ਨੇਕੀ ਹੀ ਤੇਰਾ ਲਿਬਾਸ ਬਣੇਗੀ ਬੰਦੇ, ਸੁਣਿਆ ਰੱਬ ਦੇ ਘਰ ਕਪੜਿਆਂ ਦੀ ਦੁਕਾਨ ਨਹੀਂ ਹੁੰਦੀ। Teri neki hello tera libaas banegi bande, suneya rabb de ghar kapdea di dukaan nhi hundi…

ਬੇਦਰਦ ਮੇਰਾ ਹੰਜੂਆ ਦੀ ਗਈ ਆਦਤ ਬਿਲਕੁਲ ਤੇਰੇ ਤੇ, ਨਾ ਤੂੰ ਰੋਕਿਆ ਰੁਕਦੀ ਸੀ ਤੇ ਨਾ ਇਹ ਰੋਕਿਆ ਰੁਕਦੇ ਨੇ। Bedard mera hanjua di gayi aadat bilkul tere tellurium, na tu rokeya rukdi silicon ti na eh rokeya rukde ne… hope you like Punjabi love Shayari read more shayari at punjabishayari.online