religious Status Best Whatsapp Status For Punjabi People, Religious Status Whatsapp Status 2021 in Punjabi Language 2021, You can partake these religious condition on Facebook and other Social Site besides .
ਸਿਮਰਨ ਕਰੀਏ ਤਾ ਮੰਨ ਸਵਰ ਜਾਵੇ
ਸੇਵਾ ਕਰੀਏ ਤਾ ਤੰਨ ਸਵਰ ਜਾਵੇ
ਕਿੰਨੀ ਮਿੱਠੀ ਸਾਡੇ ਗੂਰਾ ਦੀ ਬਾਣੀ
ਅਮਲ ਕਰੀਏ ਤਾ ਜਿੰਦਗ਼ੀ ਸਵਰ ਜਾਵੇ. !
ਰੱਖੀ ਨਿਗਾਹ ਮਿਹਰ ਦੀ ਦਾਤਾ
ਤੂੰ ਬੱਚੜੇ ਅਣਜਾਣੇ ਤੇ
ਚੰਗਾ ਮਾੜਾ ਸਮਾ ਗੁਜਾਰਾਂ
ਸਤਿਗੁਰ ਤੇਰੇ ਭਾਣੇ ਤੇ
ੴ ☬ ੴ ☬ ੴ ☬ ੴ ☬ ੴ
★ਸਤਿ ਸ੍ਰੀ ਅਕਾਲ ★
ਨਾ ਧੁੱਪ ਰਹਿਣੀ ਨਾ ਛਾਂ ਬੰਦਿਆ.. ਨਾ ਪਿਉ..ਰਹਿਣਾ ਨਾ ਮਾਂ ਬੰਦਿਆ…. ਹਰ ਛਹਿ ਨੇ ਆਖਰ ਮੁੱਕ ਜਾਣਾ ਇੱਕ ਰਹਿਣਾ ਰੱਬ ਦਾ ਨਾ ਬੰਦਿਆ।
ਕਹੁ ਨਾਨਕ ਜਾ ਕੇ ਨਿਰਮਲ ਭਾਗ ॥ ਹਰਿ ਚਰਨੀ ਤਾ ਕਾ ਮਨੁ ਲਾਗ ॥ ਗੁਰਪੁਰਬ ਦੀ ਲਖ ਲਖ ਵਧਾਈ ਹੋਵੇ
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥ ਗੁਰਪੁਰਬ ਦੀ ਲਖ ਲਖ ਵਧਾਈ ਹੋਵੇ॥
ਨਾਨਕ ਨਾਮ ਚੜ੍ਹਦੀ ਕਲਾਂ, ਤੇਰੇ ਭਾਣੇ ਸਰਬਤ ਦਾ ਭਲਾ..॥ਗੁਰਪੁਰਬ ਦੀ ਲਖ ਲਖ ਵਧਾਈ ਹੋਵੇ
ਜਿਸਦੀ ਮਰਜੀ ਤੋ ਬਿਨਾ ਨੀ ਹਿੱਲਦਾ ਪੱਤਾ, ਉਹ ਸਤਿਗੁਰੂ ਮੇਰਾ ਸਬ ਤੋ ਸੱਚਾ॥ ਗੁਰਪੁਰਬ ਦੀ ਲਖ ਲਖ ਵਧਾਈ ਹੋਵੇ
ਗੁਰੂ ਨੂੰ ਮੰਨਣ ਵਾਲੇ ਬਹੁਤ ਨੇ, ਪਰ ਗੁਰੂ ਦੀ ਮੰਨਣ ਵਾਲੇ ਬਹੁਤ ਘੱਟ ਨੇ, ਜ਼ਿੰਦਗੀ ਦਾ ਮਨੋਰਥ ਓਹੀ ਪਾ ਸਕਦਾ ਜੋ ਗੁਰੂ ਦੀ ਮੰਨਦਾ ਹੈ ॥ ਗੁਰਪੁਰਬ ਦੀ ਲਖ ਲਖ ਵਧਾਈ ਹੋਵੇ
ਉੜਦੀ ਰੁੜਦੀ ਧੂੜ ਹਾਂ, ਮੈਂ ਕਿਸੇ ਰਾਹ ਪੁਰਾਣੇ ਦੀ, ਰੱਖ ਲਈ ਲਾਜ ਮਾਲਿਕਾ ਇਸ ਬੰਦੇ ਨਿਮਾਣੇ ਦੀ॥
ਇੱਕ ਤੂੰ ਹੀ ਸਹਾਰਾ ਮੇਰੇ ਦਾਤਿਆ॥
ਸੱਭ ਤੋ ਵੱਡਾ ਮੇਰਾ ਨਾਨਕ॥ਗੁਰਪੁਰਬ ਦੀ ਲਖ ਲਖ ਵਧਾਈ ਹੋਵੇ॥
ਨਾ ਅਮੀਰਾਂ ਦੀ ਗੱਲ ਹੈ, ਨਾ ਗਰੀਬਾਂ ਦੀ ਗੱਲ ਹੈ, ਤੇਰੇ ਦਰ ਤੇ ਆਉਣਾ ਨਸੀਬਾਂ ਦੀ ਗੱਲ ਹੈ।
ਸੱਚੇ ਪਾਤਸ਼ਾਹ ਆਪਣੀ ਮਾਇਆ ਨੂੰ ਮੋੜ ਲਵੋ ਮੇਨੂੰ ਆਪਨੇ ਸੋਹਣੇ ਪਵਿਤਰ ਚਰਨਾ ਨਾਲ ਜੋੜ ਲਵੋ ।
ਮੇਹਰ ਕਰੀਂ ਸੱਚੇ ਪਾਤਸ਼ਾਹ।
ਜੈ ਗੁਰੂ ਦੇਵ ਧੰਨ ਗੁਰੂ ਦੇਵ…
ਜਨ ਕਉ ਨਦਿਰ ਕਰਮੁ ਤਿਨ ਕਾਰ ॥ ad
ਨਾਨਕ ਨਦਰੀ ਨਦਿਰ ਨਿਹਾਲ ॥
ਸੂਰਾ ਜੋ ਪਹਿਚਾਨੀਐ ਜੁ ਲਰੈ ਦੀਨ ਕੇ ਹੈਤ ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥
ਜਿਸਦੀ ਮਰਜੀ ਤੋ ਬਿਨਾ ਨੀ ਹਿੱਲਦਾ ਪੱਤਾ..ਉਹ ਸਤਿਗੁਰੂ ਮੇਰਾ ਸਬ ਤੋ ਸੱਚਾ !
ਤੇਰੀ ਰਹਿਮਤ ਦਾ ਦਾਤਾ ਮੈ ਕਿੱਦਾਂ ਕਰਜ਼ ਉਤਾਰਾ, ਵਾਲ ਵਿੰਗਾ ਤੂੰ ਹੋਣ ਨਾ ਦਵੇ ਆਉਣ ਤੂਫ਼ਾਨ ਹਜਾਰਾਂ।
ਜਦ ਮੈਨੂੰ ਪਤਾ ਏ ਕਿ # ਵਾਹਿਗੁਰੂ ਮੇਰੇ ਨਾਲ ਏ, ਮੈਨੂੰ ਇਸ ਗੱਲ ਨਾਲ ਕੋਈ ਫਰਕ ਨੀ ਪੈਂਦਾ ਕਿ ਕੌਣ -ਕੌਣ ਮੇਰੇ ਖਿਲਾਫ ਏ
ਚੰਗੇ ਆਂ ਜਾਂ ਮੰਦੇ ਆਂ, ਰੱਬਾ ਤੇਰੇ ਬੰਦੇ ਆਂ !
ੴ ਸਵੇਰ ਦਾ ਵੇਲਾ ਹੈ, ੴ ਸਾਰੇ ਵਾਹਿਗੁਰੂ ਜ਼ਰੂਰ ਜਪੋ ਜੀ. .
ਜੇ ਰੱਬ ਨਹੀਂ ਤਾ ਜ਼ਿਕਰ ਕਿਊਂ ? ਜੇ ਰੱਬ ਹੈ ਤਾ ਫਿਕਰ ਕਿਊਂ ?
ਜੇ ਸੇਵਾ ਕਰਨ ਨੂੰ, ਕਿਸੇ ਦਾ ਭਲਾ ਕਰਨ ਨੂੰ, ਨਿਤਨੇਮ ਕਰਨ ਨੂੰ, ਅਮ੍ਰਿਤ ਵੇਲੇ ਉੱਠਣ ਨੂੰ, ਜੇ ਅਜੇ ਵੀ ਗੁਰੂ ਵਾਲਾ ਬਣਨ ਨੂੰ ਮਨ ਨਹੀਂ ਕਰਦਾ ਤਾ ਸਮਝ ਲੇਣਾ ਮਨ ਅਜੇ ਵੀ ਮੈਲਾ ਹੈ ॥
ਜੈ ਜੈ ਰਾਮ ਜੈ ਸ਼੍ਰੀ ਰਾਮ, ਰਾਮ ਨਾਮ ਕੇ ਜਪਨੇ ਸੇ ਹੀ ਬਣ ਜਾਤੇ ਸਬ ਬਿਗੜੇ ਕਾਮ, ਜੈ ਜੈ ਰਾਮ ਜੈ ਸ਼੍ਰੀ ਰਾਮ॥
ਸਰਦਾਰੀ ਪੱਗ ਬਣਕੇ ਯਾ ਦਾੜੁੀ ਕੱਟ ਕੇ ਨਹੀਂ, ਦਸਮ ਪਿਤਾ ਦੇ ਰਾਹ ਤੇ ਚੱਲਣ ਨਾਲ ਹੁੰਦੀ ਹੈ ॥
ੴ ਸਵੇਰ ਦਾ ਵੇਲਾ ਹੈ, ੴ ਸਾਰੇ ਵਾਹਿਗੁਰੂ ਜ਼ਰੂਰ ਜਪੋ ਜੀ. .
50 Punjabi Gurabani Lines Religious Status for Whatsapp 2021, Punjabi Gurabani Quotes 2021, Punjabi Gurabani Status, Punjabi Gurabani Lines 2021, Punjabi Gurabani Short Status 2021, Punjabi Gurabani Best Quotes 2021, Punjabi Gurabani Top Lines 2021
Gurabani Quotes 2021, Gurabani Lines, Gurabani Status 2021, Gurabani Beautiful Status 2021, Gurabani Whatsapp Status 2021, Gurabani Video Status 2021, Gurabani Live Quotes 2021, Gurabani Live Status 2021, Gurabani Best 10 Quotes,50 Punjabi Gurbani Status And Quotes For Whatsapp 2021, Top Punjabi Gurbani Status And Quotes For Whatsapp, Best Sikh Quotes Images In 2022
Gurbani Lines In Punjabi, Gurbani Quotes In Punjabi Fonts, Gurbani Quotes On Life In Punjabi, Gurbani Images In Punjabi, Punjabi Gurbani Wallpaper, Gurbani Quotes In Punjabi For Whatsapp, Gurbani Shabad Images In Punjabi, Gurbani Quotes Wallpapers Hd ,
Punjabi Gurbani Wallpaper, Gurbani Quotes In Punjabi for Whatsapp, Gurbani Shabad Images In Punjabi, Gurbani Quotes In Punjabi Fonts, Gurbani Quotes Wallpapers Hd, Gurbani Images In Punjabi, Gurbani Lines In Punjabi, Gurbani Images for whatsapp
Best sikhism Quotes, Best Gurbani Quotes, Waheguru Quotes, Sikh Religion, Devotional Quotes,42 Motivational Quotes By Guru Nanak Dev Ji, Sikhism Quotes, Quotes On Sikh Bravery, Sikh Quotes On Karma, Sikh Quotes In Hindi, Sikh Warrior Quotes, Guru Nanak Dev Ji Quotes On Love, Guru Granth Sahib Quotes In Punjabi With Meaning, Gurbani Quotes On Life in Punjabi, Blessing Quotes from guru adi granth sahib
Gurbani Quotes In Punjabi Written, Gurbani Vichar, Gurbani Status, Gurbani Quotes In English, Gurbani lines In Punjabi, Gurbani Quotes In Hindi, Written Shabad Gurbani In Punjabi, Gurbani Quotes On Life In Punjabi, Gurbani Quotes In Punjabi For Whatsapp, Punjabi Gurbani Shabad Lyrics, Gurbani Lines In Gurmukhi, Gurbani Thoughts In Hindi, New Punjabi Shabad Gurbani
Gurbani Shabad For Birthday, Gurbani Quotes On nature, Gurbani Words For Names 10, Gurbani Quotes In English Font, Birthday Wishes In Gurmukhi, Gurbani Quotes On education, Guru Granth Sahib Ji Punjabi Status, Beautiful Words From Gurbani, Gurbani Quotes In Punjabi Written, Gurbani Quotes On self
Guru Nanak Wallpaper, Langar Hall, Guru Nanak Ji, Golden Temple Amritsar, Harmandir Sahib, Sri Guru Granth Sahib. … Sikh Quotes, Gurbani Quotes, Punjabi Quotes, Guru Granth Sahib Quotes, Sri Guru Granth Sahib, Ek Onkar, Spiritual Quotes
motivational Quotes By Guru Nanak Dev Ji, Beautiful Words From Gurbani, Best Gurbani Quotes, Best Sikhism Quotes, Birthday Wishes In Gurmukhi, Blessing Quotes from guru adi granth sahib, Gurbani Quotes In Punjabi Written, Devotional Quotes, Ek Onkar, Golden Temple Amritsar, Gurbani Lines In Gurmukhi, Gurbani lines In Punjabi, Gurbani Quotes, Gurbani Quotes In English, Gurbani Quotes In English Font, Gurbani Quotes In Hindi, Gurbani Quotes In Punjabi For Whatsapp Gurbani Quotes In Punjabi WrittenGurbani Quotes On Education Gurbani Quotes On Ego Guru Nanak Wallpaper, Gurbani Quotes On Life in Punjabi, Gurbani Quotes On nature, Gurbani Status, Gurbani Thoughts In Hindi, Gurbani Vichar, Gurbani Words For Names 10, Guru Granth Sahib Ji Punjabi Status
Guru Granth Sahib Quotes, Guru Granth Sahib Quotes In Punjabi With Meaning, Guru Nanak Dev Ji Quotes On Love, Guru Nanak Ji, Harmandir Sahib, Langar Hall, New Punjabi Shabad Gurbani, Gurbani Shabad For Birthday, Punjabi Gurbani Shabad Lyrics, Punjabi Quotes, Quotes On Sikh Bravery, Sikh Quotes In Hindi, Sikh Quotes On Karma, Sikh Religion, Sikh Warrior Quotes, Sikhism Quotes, Spiritual Quotes, Sri Guru Granth Sahib, Sri Guru Granth Sahib Sikh Quotes, Waheguru Quotes, Written Shabad Gurbani In Punjabi