Home / Best Whatsapp Status / Good Morning punjabi Shayari
read our modern best collection of good Morning punjabi Shayari in Punjabi and English I hope you love it .

ਕੀ ਦਿਲ ਦਾ ਹਾਲ ਸੁਣਾਵਾਂ, ਇਸ ਦਿਲ ਤੇ
ਜਖਮ ਬਥੇਰੇ ਨੇ ਅੱਖੀਆਂ ਵਿੱਚੇ ਮੁੱਕ ਗਈ ਨੀਂਦਰ,
ਹੁੰਦੇ ਹੰਝੁਆਂ ਨਾਲ ਸਵੇਰੇ ਨੇ।

Ki dil district attorney hal sunava, Is dil tellurium jkham bathere nebraska aakhiya vicho muk gyi nidar, Hunde hanjhua nal sawere ne…

ਅੱਜ ਦਾ ਵਿਚਾਰ, ਜੋ ਸਾਰੀ ਜ਼ਿੰਦਗੀ ਕੰਮ ਆਉਣਗੇ,
ਗੁੱਸੇ ਵਿੱਚ ਕੋਈ ਫੈਸਲਾ ਨਾ ਕਰੋ ਤੇ, ਖੁਸ਼ੀ ਵਿੱਚ ਕੋਈ ਵਾਅਦਾ ਨਾ ਕਰੋ,
ਗੁੱਡ ਮੋਰਨਿੰਗ ਦੋਸਤੋ।

Aaj district attorney vichar, jo sari zindagi kam aunge, Gusse vich koi faisla na karo ti, Khushi vich koi vaada na karo, good good morning dosto…

ਡੁੱਬਦਾ ਹੈ ਤਾਂ ਪਾਣੀ ਨੂੰ ਦੋਸ਼ ਦਿੰਦਾ ਹੈ, ਡਿੱਗਦਾ ਹੈ ਤਾਂ ਪੱਥਰ ਨੂੰ ਦੋਸ਼ ਦਿੰਦਾ ਹੈ, ਇਨਸ਼ਾਨ ਕਿੰਨਾ ਅਜੀਬ ਹੈ ਲੋਕੋਂ,
ਆਪ ਕੁਝ ਕਰ ਨਹੀ ਕਰ ਸਕਦੇ ਤੇ, ਦੋਸ਼ ਕਿਸਮਤ ਨੂੰ ਦਿੰਦਾ ਹੈ। ਗੁੱਡ ਮੋਰਨਿੰਗ ਦੋੋੋੋੋੋਸਤੋ।

Dubda hai tantalum pani nu dosh dinda hai, Digda hai tantalum pathar nu dosh dinda hai, Inshan kina azib hai loko, Aap kujh kar nhi kar sakde ti, Dosh kismat nu dinda hai, good dawn dosto…

ਦੋ ਪਲ ਦਾ ਹੈ ਸਾਥ ਪਤਾ ਨਹੀ ਕਦੋ ਵਿਛੜ ਜਾਣਾ,
ਰਿਸ਼ਤਿਆਂ ਦਾ ਕੀ ਪਤਾ ਕਦੋ ਟੁੱਟ ਜਾਣਾ,
ਪੁੱਛ ਲਿਆ ਕਰੋ ਕਦੇ ਹਾਲ-ਚਾਲ ਸਾਡੇ ਦਿਲ ਦਾ,
ਜਿੰਦਗੀ ਦਾ ਕੀ ਪਤਾ ਅਸੀਂ ਕਦੋ ਮੁੱਕ ਜਾਣਾ, ਗੁੱਡ ਮੋਰਨਿੰਗ ਦੋਸਤੋ।

Do pal da hai saath pta nhi kado vichar jana, Rishtiya da ki pta kado tsk jana, Puch liya karo kade hal – chal sade dil district attorney, Zindagi da ki pta asi kado muk jana, well good morning dosto…

ਗੀਤਾਂ ਦਾ ਤੁਰਦਾ ਕਾਫ਼ਲਾ, ਮੁੜ ਹੋ ਗਿਆ ਬੇ-ਆਸਰਾ,
ਮੱਥੇ ਤੇ ਹੋਣੀ ਲਿਖ ਗਈ, ਇੱਕ ਖ਼ੂਬਸੂਰਤ ਹਾਦਸਾ, ਗੁੱਡ ਮੋਰਨਿੰਗ ਦੋਸਤੋ।

Geeta district attorney turda kafla, Mur ho gya be – aasra, Mathe ti honi likh gyi, Ik khubsoorat hasda, good dawn dosto…

ਲਈ ਸਮਝ ਤੂੰ ਕੱਲ ਦੇ ਜਵਾਕ ਨਾ, ਪਾਣੀ ਘਾਟ ਘਾਟ ਦੇ ਪੀਤੇ ਨੇ,
ਉਂਝ ਰੰਗ ਰੂਪ ਭਾਂਵੇਂ ਕੁੱਝ ਖਾਸ ਨਾ, ਮਿੱਠੇ ਬੋਲਾਂ ਨਾਲ ਦਿਲ ਬੜੇ ਜਿੱਤੇ ਨੇ।

Lai samjh tu kal de jwak na, Pani ghat – ghat de pite ne, Unjh rang roop bhave kujh khas sodium, Mithe bola nal dil bare jite ne…

ਰੱਬ ਕਰੇ ਸਦਾ ਤੂੰ ਹੱਸਦੀ ਰਵੇ, ਕੋਈ ਦੁੱਖ ਕਦੀ ਤੇਰੇ ਨੇੜੇ ਨਾ ਆਵੇ, ਦੁਆ ਕਿ ਮੰਗਾ ਮੈਂ ਹੋਰ ਰੱਬ ਕੋਲੋ, ਤੈਨੂੰ ਮੇਰੀ ਉਮਰ ਵੀ ਲੱਗ ਜਾਵੇ ਗੁੱਡ ਮੋਰਨਿੰਗ।

Rabb kare sada tu hasdi rave, Koi dukh kadi tere nede sodium african american vernacular english, Dua ki manga independent hor rabb kolo, Tenu meri umar six slowdown jaave Good morning…

Good Morning punjabi Shayari

ਰਾਤ ਨੇ ਚਾਦਰ ਸਮੇਤ ਦਿੱਤੀ ਹੈ, ਸੂਰਜ ਨੇ ਰੌਸ਼ਨੀ ਬਿਖੇਰ ਦਿੱਤੀ ਹੈ,
ਸ਼ੁਕਰ ਕਰੋ ਉਸ ਰੱਬ ਦਾ, ਜਿੰਨੇ ਤੁਹਾਨੂੰ ਏਨੀ ਸੋਹਣੀ ਸਵੇਰ ਦਿੱਤੀ ਹੈ।

Raat ne chador smet diti hai, Suraj ne roshni bikher diti hai, Shukar karo us rab district attorney, Jine tuhanu eni sohni swer diti hai…

ਰਾਹਤ ਵੀ ਆਪਣਿਆਂ ਨਾਲ ਮਿਲਦੀ ਹੈ, ਚਾਹਤ ਵੀ ਆਪਣਿਆਂ ਨਾਲ ਮਿਲਦੀ ਹੈ, ਆਪਣਿਆਂ ਤੋਂ ਕਦੇ ਰੁਸ ਨਾ ਜਾਣਾ, ਕਿਉਂਕਿ ਮੁਸਕੁਰਾਹਟ ਵੀ ਆਪਣਿਆਂ ਨਾਲ ਮਿਲਦੀ ਹੈ, ਗੁਡ ਮੋਰਨਿੰਗ ਜੀ।

Raht united states virgin islands aapniya nal mildi hai, Chahat vi aapniya nal mildi hai, Aapniya to kade ruthenium na jana, Kyuki muskurahat united states virgin islands aapniya nal mildi hai, good dawn ji…

ਨਵੀ ਸਵੇਰ ਨਵਾਂ ਸਵੇਰਾ ਸੂਰਜ ਦੀ ਕਿਰਨਾਂ ਵਿੱਚ ਹਵਾ ਦਾ ਬਸੇਰਾ,
ਖੁੱਲ੍ਹੇ ਅਸਮਾਨ ਵਿੱਚ ਸੂਰਜ ਦਾ ਚਿਹਰਾ ਮੁਬਾਰਕ ਹੋਵੇ ਤੁਹਾਨੂੰ ਇਹ ਖੁਸ਼ਨਸੀਬ ਸਵੇਰ।

Navi sawer nva swera Suraj di kirna vich hwa district attorney basera, Khulhe asman vich Suraj district attorney chehra mubark howe tuhanu eh Khushnaseeb sawer…

ਆਪਣੀਆਂ ਗ਼ਲਤੀਆਂ ਨੂੰ ਸੁਧਾਰਦੇ ਰਹਿਣਾ ਚਾਹੀਦਾ ਏ,
ਕਿਉਂਕਿ ਲੋਗ ਪਹਾੜਾ ਤੋਂ ਨਹੀਂ ਪੱਥਰਾਂ ਤੋਂ ਫਿਸਲਦੇ ਨੇ,
ਗੁਡ ਮੋਰਨਿੰਗ।

Aapniya galtiya nu sudharde rehna chaida e, Kyuki log pahara to nhi pathra to fislde neon, Good morning…

ਤੇਰੀ ਯਾਦ ਨਾਲ ਸ਼ੁਰੂ ਹੁੰਦੀ ਹੈ,
ਹਰ ਸਵੇਰ ਫਿਰ ਇਹ ਕਿਵੇਂ ਕਹਿ ਦੇਵਾ ਮੇਰਾ ਦਿਨ ਖਰਾਬ ਹੈ ।
ਗੁਡ ਮੋਰਨਿੰਗ ਜੀ।

Teri yaad nal shuru hundi hai, Har sawer fir eh kive keh deva qi mera boom khrab hai, dear dawn ji…

ਉੱਠ ਕੇ ਦੇਖੋ ਸਵੇਰ ਦਾ ਨਜ਼ਾਰਾ, ਹਵਾ ਵੀ ਹੈ ਠੰਡੀ,
ਮੌਸਮ ਵੀ ਹੈ ਪਿਆਰਾ, ਗੁਡ ਮੋਰਨਿੰਗ ਜੀ।

Uth ke dekho sawer district attorney nazara, Hwa vi hai thandi, Mausam vi hai pyara, good good morning ji…

Good Morning punjabi Shayari

Good Morning punjabi Shayari

ਗਰਮ ਚਾਹ ਤੁਹਾਡੇ ਬੈਡ ਤੇ ਹੈ, ਸੂਰਜ ਦੀ ਕਿਰਨ ਤੁਹਾਡੇ ਸਿਰ ਤੇ ਹੈ,
ਨਿਊਜ਼ ਪੇਪਰ ਤੁਹਾਡੇ ਗੇਟ ਤੇ ਹੈ, ਹੁਣ ਤੇ ਉੱਠ ਜਾਓ,
ਕੋਈ ਤੁਹਾਡੀ ਮੈਸੇਜ ਦੇ ਇੰਤੇਜ਼ਾਰ ਵਿਚ ਹੈ, ਗੁਡ ਮੋਰਨਿੰਗ ।

Garm chah tuhade baid ti hai, Suraj di kiran tuhade sir ti hai, News composition tuhade get tellurium hai, Hun te uth jau, Koi tuhadi message de intezaar vich hai, Good morning…

ਸਵੇਰ ਦੇ ਫੁੱਲ ਖਿੜ ਗਏ,
ਪੰਛੀ ਆਪਣੇ ਸਫਰ ਲਈ ਉੜ ਗਏ,
ਸੂਰਜ ਆਉਂਦੇ ਹੀ ਤਾਰੇ ਛਿਪ ਗਏ,
ਕਿ ਤੁਸੀਂ ਵੀ ਮਿੱਠੀ ਨੀਂਦ ਤੋਂ ਉੱਠ ਗਏ ਗੁੱਡ ਮੋਰਨਿੰਗ।

Sawer de phool khir gye, Panchi aapne safar lai ur gye, Suraj aaunde hello tare chip gye, Ki tusi vi mithi neend to uth gye good morning…

ਸਿਹਤ ਸਭ ਤੋਂ ਵੱਡੀ ਦੌਲਤ ਹੈ,
ਸਬਰ ਸਭ ਤੋਂ ਵੱਡਾ ਖਜ਼ਾਨਾ ਹੈ,
ਆਤਮ ਵਿਸ਼ਵਾਸ ਸਭ ਤੋਂ ਵੱਡਾ ਮਿੱਤਰ ਹੈ ਗੁੱਡ ਮੋਰਨਿੰਗ।

Sehat sab to vadi doult hai, Sabar sab to vada khjana hai, Aatm vishvas sab to vada mitar hai good morning…

ਦੁੱਖ ਨੂੰ ਸੁੱਖ ਵਿਚ ਬਦਲਦੇ ਰਹੋ,
ਹੌਲੀ-ਹੌਲੀ ਹੀ ਸਹੀ ਚਲਦੇ ਰਹੋ,
ਚੰਗੀ ਸਵੇਰ ਦੀਆਂ ਬਹੁਤ ਸਾਰੀਆਂ ਸ਼ੁਭਕਾਮਨਾਵਾਂ।

Dukh nu sukh vich badlde raho, Holi – holi hawaii sahi chalde raho, Changi sawer diya bahut sariya shubhkamnava…

ਜਿਸਨੂੰ ਸੁਪਨੇ ਦੇਖਣਾ ਵਧੀਆ ਲੱਗਦਾ ਹੈ, ਉਸ ਨੂੰ ਰਾਤ ਛੋਟੀ ਲੱਗਦੀ ਹੈ,
ਜਿਸ ਨੂੰ ਸੁਪਨੇ ਪੂਰੇ ਕਰਨਾ ਵਧੀਆ ਲੱਗਦਾ ਹੈ, ਉਸ ਨੂੰ ਦਿਨ ਛੋਟੇ ਲੱਗਦੇ ਹਨ ਗੁੱਡ ਮੋਰਨਿੰਗ।

Jisnu supne dekhna badhiya lagda hai, Us nu raat choti lagdi hai, Jis nu supne pure karna vadhiya lagda hai, Us nu commotion chote lagde han good morning…

ਤੁਹਾਡੀ ਨਵੀਂ ਸੇਵਰ ਐਨੀ ਸਿਆਣੀ ਹੋ ਜਾਵੇ,
ਦੁੱਖ ਦੀਆਂ ਸਾਰੀ ਗੱਲ ਪੁਰਾਣੀ ਹੋ ਜਾਵੇ,
ਦੇ ਜਾਵੇ ਇਨੀਆਂ ਖੁਸ਼ੀਆਂ ਇਹ ਦਿਨ,
ਕੀ ਮੁਸਕੁਰਾਹਟ ਵੀ ਤੁਹਾਡੀ ਦੀਵਾਨੀ ਹੋ ਜਾਵੇ।

Tuhadi navi sawer aini siani holmium jawe, Dukh diya sari gal purani holmium jawe, De jave iniya khushiya eh boom, Ki muskurahat six tuhadi divani holmium jawe…

ਸ਼ਿਕਾਇਤਾਂ ਤਾਂ ਬਹੁਤ ਨੇ ਤੇਰੇ ਤੋਂ ਐ ਜ਼ਿੰਦਗੀ,
ਪਰ ਚੁੱਪ ਇਸ ਲਈ ਹਾਂ,
ਕਿਉਂਕਿ ਜੋ ਕੁਝ ਤੂੰ ਦਿੱਤਾ,
ਉਹ ਵੀ ਬਹੁਤਿਆਂ ਨੂੰ ਨਸੀਬ ਨਹੀਂ ਹੁੰਦਾ ਗੁੱਡ ਮੋਰਨਿੰਗ।

Shikaita tantalum bahut neon tere to ae zindagi, Par chup is lai hour angle, Kyuki jo kujh tu dita, Oh vi bahutiya nu nasib nhi hunda effective morning…

Good Morning punjabi Shayari

ਸਵੇਰੇ ਸਵੇਰੇ ਸੂਰਜ ਦਾ ਸਾਥ ਹੋਵੇ,
ਗੁਣਗੁਣਾਉਂਦੇ ਪਰਿੰਦਿਆਂ ਦੀ ਆਵਾਜ਼ ਹੋਵੇ,
ਹੱਥ ਵਿਚ ਚਾਹ ਦਾ ਕਪ ਤੇ ਯਾਦਾਂ ਵਿਚ ਕੋਈ ਖਾਸ ਹੋਵੇ,
ਕਾਸ਼ ਇਸ ਸ਼ੁਭ ਦਿਨ ਵਿਚ ਹਰ ਖੁਸ਼ੀ ਤੁਹਾਡੇ ਨਾਲ ਹੋਵੇ।

Sawere – sawere Suraj da saath howe, Gungunaude prindiya di aawaz howe, Hath vich chah district attorney kap tellurium yada vich koi khas howe, Kash is shubh commotion vich har khushi tuhade nal howe…

ਚਾਹ ਦੇ ਕੱਪ ਵਿਚ ਅਕਸਰ ਤੇਰੀ ਸ਼ਕਲ ਨਜ਼ਰ ਆਉਂਦੀ ਹੈ,
ਐਦਾਂ ਖ਼ੋ ਜਾਂਦੇ ਹਨ ਤੇਰੇ ਖਿਆਲਾਂ ਵਿਚ, ਕਿ ਸਾਡੀ ਚਾਹ ਵੀ ਠੰਡੀ ਹੋ ਜਾਂਦੀ ਹੈ ਗੁੱਡ ਮੋਰਨਿੰਗ।

Chah de kap vich aksar teri shkal nazar aundi hai, Aida kho jande hydrazoic acid tere khiyala vich, Ki sadi chah united states virgin islands thandi holmium jandi hai good morning…

ਦੁਨੀਆਂ ਦਾ ਕੋਈ ਵੀ ਬੰਦਾ ਐਨਾ ਅਮੀਰ ਨਹੀਂ ਕਿ ਆਪਣਾ ਪਿਛਲਾ ਸਮਾਂ ਖਰੀਦ ਸਕੇ,
ਇਸ ਲਈ ਜੋ ਹੋਇਆ ਭੁੱਲ ਜਾਓ ਅਤੇ ਹਰ ਸਵੇਰ ਇਕ ਨਵੀਂ ਸ਼ੁਰੂਆਤ ਕਰੋ।

Duniya district attorney koi six banda aina emir nhi ki aapna pichla sma kharid sake, Is lai jo hoiya bhul jau consume har sawer ik navi shuruaat karo…

ਹਰ ਦਿਨ ਨੂੰ ਨਵੀਂ ਉਮੀਦ ਦੇ ਤੌਰ ਤੇ ਦੇਖੋ,
ਬੁਰੀਆਂ ਯਾਦਾਂ ਨੂੰ ਪਿੱਛੇ ਛੱਡ ਦਿਓ, ਅਤੇ ਆਉਣ ਵਾਲੇ ਚੰਗੇ ਕੱਲ ਵਿਚ ਵਿਸ਼ਵਾਸ ਰੱਖੋ ਗੁੱਡ ਮੋਰਨਿੰਗ।

Har din nu navi umid de taur ti dekho, Buriya yada nu piche chad deo, Ate aun valley deepen kal vich vishvas rakho effective morning…

ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ, ਕਿ ਤੁਸੀਂ ਆਪਣੀ ਮੰਜ਼ਿਲ ਵੱਲ ਕਿੰਨੀ ਹੌਲੀ ਹੌਲੀ ਜਾਂਦੇ ਹੋ,
ਜ਼ਿੰਦਗੀ ਵਿਚ ਅਸਫਲਤਾਵਾਂ ਦੇ ਬਾਵਜੂਦ, ਕਦੇ ਨਾ ਰੁਕੋ ਹੌਲੀ ਹੌਲੀ ਵਧਦੇ ਰਹੋ ਗੁੱਡ ਮੋਰਨਿੰਗ।

Is nal koi fark nhi painda, Ki tusi aapni manzil val kini holi – holi jande holmium, Zindagi vich asfltava de bavjud, Kade na ruko holi – holi vadhde raho good morning…

This is our fresh best collection of Good Morning punjabi Shayari in punjabi And English, hope you love it. feel free to contribution at any social media platform,
read besides : Punjabi shayari
Best Hindi S hayri of 2020
Sad Punjabi Shayari
love Shayari in hindu with images
hindi status for whatsapp in 2020
hindi sad shayari for love, हिंदी सैड शायरी फॉर लव
Punjabi Love status
Hindi Love shayari, hindu love shayari sad
good good morning shayari in hindu
hindu status of whatsapp
hindu shayari love sad